ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 42 ਵਿੱਚੋ ਬੀਜੇਪੀ ਦੇ ਉਮੀਦਵਾਰ ਸਚਿਨ ਸਰੀਨ ਨੂੰ ਆਪਣੇ ਵਾਰਡ ਦੇ ਲੋਕਾ ਤੋ ਬੁਹਤ ਹੀ ਪਿਆਰ ਅਤੇ ਸਤਿਕਾਰ ਮਿਲ ਰਿਹਾ ਹੈ।
ਇਸ ਤਰ੍ਹਾਂ ਲਗਦਾ ਹੈ ਜਿਵੇਂ ਵਾਰਡ ਵਾਸੀਆ ਨੇ ਪਹਿਲਾ ਹੀ ਸਚਿਨ ਸਰੀਨ ਨੂੰ ਅਪਣਾ ਉਮਦਾ ਨੇਤਾ ਮੰਨ ਲਿਆ ਹੈ । ਅਗਰ ਗੱਲ ਕਰੀਏ ਵਾਰਡ ਵਾਸੀਆ ਦੀ ਤਾਂ ਹਰ ਘਰ ਵਿੱਚੋ ਸਚਿਨ ਸਰੀਨ ਦਾ ਹੀ ਨਾਮ ਸੁਣਨ ਨੂੰ ਮਿਲ ਰਿਹਾ ਹੈ ।
ਜਿਸ ਤਰ੍ਹਾਂ ਵਾਰਡ ਵਾਸੀ ਸਚਿਨ ਸਰੀਨ ਜੀ ਨੂੰ ਪਿਆਰ ਅਤੇ ਸਤਿਕਾਰ ਦੇ ਰਹੇ ਹਨ । ਓਹਨਾ ਨੇ ਜਿੱਤ ਦਾ ਤਾਜ਼ ਪਹਿਲਾ ਹੀ ਸਚਿਨ ਸਰੀਨ ਦੇ ਸਿਰ ਉੱਤੇ ਸਜਾ ਦਿੱਤਾ ਹੈ। ਅਨੁਮਾਨ ਇਹ ਲਗਾਇਆ ਜਾ ਸਕਦਾ ਹੈ ਕੇ ਸਚਿਨ ਸਰੀਨ ਆਪਣੀ ਜਿੱਤ ਤੋ ਕੁੱਛ ਹੀ ਕਦਮਾਂ ਦੀ ਦੂਰੀ ਤੇ ਹਨ ।