ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 42 ਵਿੱਚੋ BJP de ਉਮੀਦਵਾਰ ਸਚਿਨ ਸਰੀਨ ਜੀ ਵਲੋ ਕੱਲ ਰਾਤ ਪਿਛੋਰੀਆਂ ਮੁਹੱਲੇ ਵਿਚ ਮੀਟਿੰਗ ਆਯੋਜਿਤ ਕੀਤੀ ਗਈ ਹੈ । ਜਿੱਥੇ ਓਹਨਾ ਨੂੰ ਬੁਹਤ ਪਿਆਰ ਅਤੇ ਸਤਿਕਾਰ ਮਿਲਿਆ ।
ਜਿੱਥੇ ਵਾਰਡ ਵਾਸੀਆ ਨੇ ਸਚਿਨ ਸਰੀਨ ਜੀ ਨੂੰ ਵਾਧਾ ਕੀਤਾ ਹੈ ਕੇ ਉਹ ਆਪਣੀਆ ਵੋਟਾਂ BJP ਨੂੰ ਹੀ ਪਾਉਣ ਗੇ ਅਤੇ ਬਾਕੀਆਂ ਨੂੰ ਵੀ ਕਹਿਣ ਗਏ ਕੇ ਸਚਿਨ ਸਰੀਨ ਜੀ ਨੂੰ ਹੀ ਵੋਟ ਪਾਉਣ ਅਤੇ ਬਹੁਮਤ ਵੋਟ ਨਾਲ ਜਿਤਾਉਣ।