ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 42 ਵਿੱਚੋ ਸਚਿਨ ਸਰੀਨ ਜੀ ਆਪਣਾ ਨੋਮੀਨੇਸ਼ਨ ਫਾਰਮ ਭਰਨ ਤੋ ਬਾਅਦ ਹਰ ਰੋਜ਼ ਆਪਣੇ ਵਾਰਡ ਵਾਸੀਆਂ ਨਾਲ ਗੱਲ ਬਾਤ ਕਰਨ ਲਈ ਡੋਰ ਟੂ ਡੋਰ ਕਰ ਰਹੇ ਹਨ ।ਅਤੇ ਕੋਸ਼ਿਸ਼ ਕਰ ਰਹੇ ਹਨ ਕੇ ਓਹ ਆਪਣੇ ਵਾਰਡ ਦੇ ਹਰ ਵਾਸੀ ਦੀ ਮੁਸ਼ਕਿਲ ਨੂੰ ਹੱਲ ਕਰ ਸਕਣ।
ਅਤੇ ਵਾਰਡ ਵਾਸੀਆ ਵਲੋ ਵੀ ਓਹਨਾ ਨੂੰ ਬੁਹਤ ਬੁਹਤ ਪਿਆਰ ਮਿਲ ਰਿਹਾ ਹੈ । ਅਤੇ ਵਾਰਡ ਵਾਸੀਆਂ ਦਾ ਕਹਿਣਾ ਹੈ ਕਿ ਅਸੀ ਆਪਣੀ ਵੋਟ ਆਪਣੇ ਹੋਣ-ਹਾਰ ਉਮੀਦਵਾਰ ਸਚਿਨ ਸਰੀਨ ਨੂੰ ਹੀ ਪਾਵਾ ਗੇ। ਅਤੇ ਸਚਿਨ ਸਰੀਨ ਜੀ ਨੂੰ ਹੀ ਜਿਤਾਵਾ ਗੇ ।