ਜਲੰਧਰ-(ਮਨਦੀਪ ਕੌਰ )- ਇਲੈਕਸ਼ਨਾਂ ਕਰਕੇ ਸਿਆਸੀ ਮਾਹੌਲ ਗਰਮਾ ਚੁੱਕਾ ਹੈ ।ਦੇਰ ਰਾਤ ਵਾਰਡ ਨੰਬਰ 20 ਤੋ ਦੀਨਾ ਨਾਥ ਜੀ ਨੂੰ ਆਪ ਪਾਰਟੀ ਵਾਲੀ ਟਿਕਟ ਨਾ ਮਿਲਣ ਉੱਤੇ ਓਹਨਾ ਵਲੋ ਕਾਂਗਰਸ ਪਾਰਟੀ ਨੂੰ ਜੋਇਨ ਕਰ ਲਿਆ ਗਿਆ ਹੈ ।
ਵਾਰਡ ਨੂੰ 20 ਵਿੱਚੋ ਦੀਨਾ ਨਾਥ ਜੌ ਕੇ ਆਪ ਪਾਰਟੀ ਨਾਲ ਸੰਬੰਧ ਰੱਖਦੇ ਸਨ ।ਓਹਨਾ ਨੂ ਆਪ ਪਾਰਟੀ ਵਲੋ ਟਿਕਟ ਨਹੀਂ ਦਿੱਤੀ ਗਈ । ਜਿਸ ਕਾਰਨ ਦੀਨਾ ਨਾਥ ਜੀ ਵਲੋ ਕਾਫੀ ਰੋਸ ਪ੍ਰਗਟ ਕੀਤਾ ਗਿਆ ਜਿਸ ਤੋ ਬਾਅਦ ਕਾਂਗਰਸ ਪ੍ਰਧਾਨ ਚਰਨਜੀਤ ਚੰਨੀ ਜੀ ਅਤੇ ਐਕਸ MLA ਰਾਜਿੰਦਰ ਬੇਰੀ ਜੀ ਦੀਨਾ ਨਾਥ ਜੀ ਦੇ ਘਰ ਪਹੁੰਚੇ ਅਤੇ ਓਹਨਾ ਨੂ ਕਾਂਗਰਸ ਪਾਰਟੀ ਜੋਇਨ ਕਰਵਾਈ ਗਈ ਹੈ ।