ਜਲੰਧਰ -(ਮਨਦੀਪ ਕੌਰ)- BJP ਵੱਲੋਂ ਦੇਰ ਰਾਤ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਵੈਸਟ ਹਲਕੇ ਦੇ ਐਕਸ ਵਿਧਾਇਕ ਸ਼ੀਤਲ ਅੰਗੂਰਾਲ ਜੀ ਦੇ ਛੋਟੇ ਭਰਾ ਰਾਜਨ ਅੰਗੁਰਾਲ ਜੀ ਦਾ ਵੀ ਨਾਮ ਵਾਰਡ ਨੰਬਰ 58 ਤੋ ਸ਼ਾਮਿਲ ਹੈ।
ਦਸ ਦੇਈਏ ਕੇ ਸ਼ੀਤਲ ਆਂਗੁਰਾਲ ਜੀ ਜਦੋਂ ਵਿਧਾਇਕ ਸੀ ਓਦੋਂ ਰਾਜਨ ਜੀ ਵਲੋ ਹੀ ਪਬਲਿਕ ਡੀਲਿੰਗ ਕੀਤੀ ਜਾਂਦੀ ਸੀ। ਜਿਕਰਯੋਗ ਹੈ ਕਿ ਰਾਜਨ ਅੰਗੁਰਾਲ ਜੀ ਪਹਿਲੇ ਵੀ ਵਿਧਾਇਕ ਦੇ ਚੁਣਾਵ ਲੜ ਚੁੱਕੇ ਹਨ । ਪਰ ਉਸ ਸਮੇਂ ਸੁਸ਼ੀਲ ਕੁਮਾਰ ਰਿੰਕੂ ਜੀ ਤੋ ਹਾਰ ਗਏ ਸਨ ।ਇਸ ਸਮੇਂ ਸੁਸ਼ੀਲ ਕੁਮਾਰ ਰਿੰਕੂ ਜੀ ਵਿਧਾਇਕ ਹੋਇਆ ਕਰਦੇ ਸੀ।