ਪੰਜਾਬ -(ਮਨਦੀਪ ਕੌਰ )- ਆਏ ਦਿਨ ਹੀ ਕੋਈ ਨਾ ਕੋਈ ਬੇਅਦਬੀ ਦਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ । ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਗੁਰਦੁਆਰੇ ਵਿੱਚ ਕੁਝ ਬੀਬੀਆਂ ਵੱਲੋਂ ਇੱਕ ਦੂਜੇ ਉੱਤੇ ਗੁਰੂ ਜੀ ਦੇ ਸ਼ਸਤਰ ਚੁੱਕ ਕੇ ਵਾਰ ਕੀਤਾ ਜਾ ਰਿਹਾ ਹੈ। ਅਤੇ ਗੁਰੂ ਘਰ ਦੇ ਅੰਦਰ ਹੀ ਇੱਕ ਦੂਜੇ ਨੂੰ ਗਾਲੀ ਗਲੋਚ ਵੀ ਕੀਤਾ ਜਾ ਰਿਹਾ ਹੈ ਮਾਮਲੇ ਦਾ ਤਾਂ ਪਤਾ ਨਹੀਂ ਕੀ ਹੈ ਪਰ ਕੀ ਗੁਰੂ ਘਰ ਅੰਦਰ ਇਹ ਕੁਝ ਕਰਨਾ ਸਹੀ ਹੈ
ਇਹ ਵੀਡੀਓ ਅੱਜ ਕੱਲ ਇੰਟਰਨੈਟ ਉੱਤੇ ਬਹੁਤ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁਛ ਬੀਬੀਆਂ ਬੀੜ ਸਾਹਿਬ ਦੇ ਅੱਗੇ ਰੱਖੇ ਸ਼ਸਤਰ ਚੱਕ ਕੇ ਇੱਕ ਦੂਜੇ ਉੱਤੇ ਵਾਰ ਕਰ ਰਹੇ ਹਨ। ਇਹ ਵੀਡੀਓ ਕਿੱਥੋਂ ਦੀ ਹੈ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾ ਰਹੀ ਹੈ।ਦੇਖੋ ਵੀਡਿਉ