ਜਲੰਧਰ-(ਮਨਦੀਪ ਕੌਰ )- ਖਿੰਗਰਾ ਗੇਟ ਗੋਲੀ ਕਾਂਡ ਦਾ ਮੁਖ ਆਰੋਪੀ ਮਨੂ ਕਪੂਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ | ਹੁਣ ਤਕ ਇਸ ਮਾਮਲੇ ਵਿਚ ਮਨੂ ਕਪੂਰ ਦੇ ਨਾਲ ਨਾਲ 8 ਹੋਰ ਆਰੋਪੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ | ਦੱਸ ਦਈਏ ਕੇ ਖਿੰਗਰਾ ਗੇਟ ਗੋਲੀਕਾਂਡ ਵਿਚ ਬਾਦਸ਼ਾਹ ਨਾਮਕ ਵਿਅਕਤੀ ਦੇ ਗੋਲੀ ਲੱਗਣ ਕਾਰਨ ਉਸ ਦੀ ਕਲ ਰਾਤ ਮੌਤ ਹੋ ਗਈ ਸੀ | ਜਿਸ ਕਰਨ ਪਰਿਵਾਰਿਕ ਮੈਂਬਰਾਂ ਵਲੋਂ ਰੋਡ ਜਾਂ ਕਰ ਧਰਨਾ ਦਿੱਤਾ ਜਾ ਰਿਹਾ ਸੀ |
ਜਿਸ ਤੋਂ ਬਾਅਦ CP ਸਵਪਨ ਸ਼ਰਮਾ ਵੱਲੋ ਪਰਿਵਾਰਿਕ ਮੈਬਰਾਂ ਨਾਲ ਗੱਲ ਬਾਤ ਕਰ ਕੇ ਧਾਰਨਾ ਚੁੱਕਵਾ ਦਿੱਤੋ ਗਿਆ ਸੀ | CP ਸ੍ਵਪ੍ਨ ਸ਼ਰਮਾ ਵੱਲੋ ਇਹ ਵਾਧਾ ਕੀਤਾ ਗਿਆ ਸੀ ਕੇ ਉਹ ਇਸ ਗੋਲੀਕਾਂਡ ਦੇ ਮੁਖ ਆਰੋਪੀ ਦੀ ਗਿਰਫਤਾਰੀ ਜਲਦੀ ਹੀ ਕਰਨ ਗਏ | ਤੇ ਉਹ ਆਪਣੇ ਵਾਧੇ ਮੁਤਾਬਿਕ ਅਜੇ ਮੰਨੂ ਕਪੂਰ ਦੀ ਗਿਰਫਤਾਰੀ ਸਮੇਤ 8 ਹੋਰ ਆਰੋਪੀਆਂ ਤੇ ਪਰਚਾ ਦਰਜ ਕੀਤਾ ਗਿਆ ਹੈ |