ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 56 ਵਿੱਚੋ ਮੁਕੇਸ਼ ਸੇਠੀ ਜੌ ਕੇ ਆਪ ਪਾਰਟੀ ਦੇ ਉਮੀਦਵਾਰ ਹਨ ਨੂੰ ਲਗਾਤਾਰ ਚੁਣਾਵੀ ਵੋਟਾਂ ਵਿੱਚੋ ਮਜ਼ਬੂਤੀ ਮਿਲਦੀ ਨਜ਼ਰ ਆ ਰਹੀ ਹੈ । ਅੱਜ ਪਰਚਾਰ ਦਾ ਆਖਰੀ ਦਿਨ ਹੈ।
ਅੱਜ ਪ੍ਰਚਾਰ ਦੇ ਆਖਰੀ ਦਿਨ ਬੀਬੀ ਸੁਰਜੀਤ ਕੌਰ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਜੌ ਕੇ ਮਿੱਠੂ ਬਸਤੀ ਤੋਂ ਹਨ। ਓਹਨਾ ਨੇ ਵੀ ਆਪਣਾ ਸਮਰਥਨ ਮੁਕੇਸ਼ ਸੇਠੀ ਜੀ ਨੂੰ ਦਿੱਤਾ ਹੈ । ਇਥੋਂ ਤੱਕ ਕੀ ਮਿੱਠੂ ਬਸਤੀ ਦੇ ਸਾਰੇ ਮੈਂਬਰਾਂ ਨੇ ਮੁੱਕੇ ਸੇਠੀ ਜੀ ਨੂੰ ਵੋਟ ਪਾ ਕੇ ਸਫਲ ਬਣਾਉਣ ਦਾ ਵਾਅਦਾ ਕੀਤਾ ਹੈ ।