ਜਲੰਧਰ -(ਮਨਦੀਪ ਕੌਰ )- ਜਲੰਧਰ ਦੀ ਸਬਜੀ ਮੰਡੀ ਵਿੱਚ ਅੱਗ ਲੱਗਣ ਸੀ ਖ਼ਬਰ ਸਾਮ੍ਹਣੇ ਆਈ ਹੈ। ਇੱਕ ਫੜੀ ਨੂੰ ਅਚਾਨਕ ਹੀ ਲੱਗ ਗਈ । ਅਤੇ ਦੇਖਦੇ ਹੀ ਦੇਖਦੇ ਅੱਗ ਨੇ ਬੁਹਤ ਹੀ ਭਿਅੰਕਰ ਰੂਪ ਲੈ ਲਿਆ । ਅਤੇ ਨਾਲ ਵਾਲੀਆ ਦੁਕਾਨਾਂ ਵੀ ਸੜ ਕੇ ਸਵਾਹ ਹੋ ਗਈਆਂ ।
ਜਾਣਕਾਰੀ ਦਿੰਦੇ ਹੋਏ ਰਵੀ ਸ਼ੰਕਰ ਨੇ ਦਸਿਆ ਕਿ ਸਵੇਰੇ ਓਹਨਾ ਨੂੰ ਜਾਣਕਾਰੀ ਮਿਲੀ ਸੀ। ਕੇ ਓਹਨਾ ਸੀ ਫੜੀ ਉੱਤੇ ਅੱਗ ਲੱਗ ਗਈ ਹੈ । ਫੜੀ ਵਿਚ ਰੱਖੀ ਹੋਈ ਫਰੂਟ ਦੀਆ ਟੋਕਰੀਆਂ ਵੀ ਸੜ ਕੇ ਸਵਾਹ ਹੋ ਗਈਆਂ । ਮੋਕੇ ਉੱਤੇ ਫਾਇਰ ਬ੍ਰਿਗੇਡ ਦੀਆ 3 ਗੱਡੀਆਂ ਆਈਆਂ । ਪਰ ਓਦੋਂ ਤਕ ਬੁਹਤ ਬੁਹਤ ਹੀ ਜਿਆਦਾ ਨੁਕਸਾਨ ਹੋ ਗਿਆ ਸੀ। ਬੁਹਤ ਮੁਸ਼ਕਦ ਦੇ ਬਾਅਦ ਅੱਗ ਉੱਤੇ ਕਾਬੂ ਪਾਂ ਲਿਆ ਗਿਆ ।
ਰਵੀ ਸ਼ੰਕਰ ਨੇ ਦਸਿਆ ਕੇ ਕੁੱਲ ਮਿਲਾ ਕੇ 5 ਲੱਖ ਦਾ ਨੁਕਸਾਨ ਹੋਇਆ । ਅਤੇ ਜਾਣਬੁੱਝ ਕੇ ਅੱਗ ਲਗਾਈ ਗਈ ਹੈ। ਕਿਉੰਕਿ ਓਹਨਾ ਨੂ ਕੁੱਛ ਲੋਕਾਂ ਵਲੋਂ ਫੜੀ ਵੇਚਣ ਲਈ ਜੋਰ ਪਾਇਆ ਜਾ ਰਿਹਾ ਹੈ ।ਅਤੇ ਓਹਨਾ ਨੇ ਫੜੀ ਵੇਚਣ ਤੋ ਇਨਕਾਰ ਕਰ ਦਿੱਤਾ ।ਜਿਸ ਦੇ ਚਲਦੇ ਇਹ ਅੱਗ ਲਗਾਈ ਗਈ ਹੈ ।
ਰਵੀ ਸ਼ੰਕਰ ਨੇ ਪੁਲੀਸ ਤੋ ਇਨਸਾਫ ਦੀ ਗੁਹਾਰ ਲਗਾਈ ਹੈ।