ਭੋਗਪੁਰ-(ਮਨਦੀਪ ਕੌਰ)- ਅੱਜ ਸਵੇਰੇ ਸਵੇਰੇ ਭੋਗਪੁਰ ਤੋ ਇਕ e rickshaw ਅਤੇ ਕਰ ਦੀ ਭਿਅੰਕਰ ਟੱਕਰ ਦਾ ਮਾਮਲਾ ਸਾਮ੍ਹਣੇ ਆਇਆ ਹੈ ।ਦਸਿਆ ਜਾ ਰਿਹਾ ਹੈ ਕੇ ਕਰ ਨੇ e ਰਿਕਸ਼ਾ ਨੂੰ ਟੱਕਰ ਮਾਰੀ ਹੈ।ਜਿਸ ਵਿਚ ਰਿਕਸ਼ਾ ਸਵਾਰ ਸੁਰਿੰਦਰ ਕੌਰ ਨਿਵਾਸੀ ਪਿੰਡ ਘੋੜਾਵਾਹੀ ਦੀ ਮੌਤ ਹੋ ਗਈ ਹੈ ।ਜਦ ਕੇ 4 ਲੋਗ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਹਨ । ਪੁਲਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ । ਪੁਲੀਸ ਨੇ ਮੋਕੇ ਉੱਤੇ ਪਹੁੰਚ ਕੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ।
ਜਾਣਕਾਰੀ ਮੁਤਾਬਿਕ ਆਦਮਪੁਰ ਰੋਡ t point ਤੋ ਇਕ ਤੇਜ਼ ਰਫ਼ਤਾਰ ਕਾਰ ਨੇ e rickshaw nu ਟੱਕਰ ਮਾਰ ਦਿੱਤੀ ਜਿਸ ਕਾਰਨ ਰਿਕਸ਼ਾ ਪਲਟ ਗਿਆ । ਕਾਰ ਲੁਧਿਆਣਾ ਨਿਵਾਸੀ ਵਿਸ਼ਾਲ ਚੱਲਾ ਰਿਹਾ ਸੀ।
ਸੜਕ ਫੋਰਸ ਸੁਰੱਖਿਆ ਅਤੇ ਪੁਲੀਸ ਨੇ ਐਂਬੂਲੈਂਸ ਦੀ ਮਦਦ ਨਾਲ ਜ਼ਖ਼ਮੀ ਲੋਕਾ ਨੂੰ ਹਸਪਤਾਲ ਨੇ ਦਾਖਿਲ ਕਰਵਾਇਆ ਗਿਆ ।
ਜਖਮੀਆਂ ਦੀ ਪਹਿਚਾਣ ਗੁਰਬਖ਼ਸ਼ ਲਾਲ,ਉਸਦੀ ਬੇਟੀ ਬਲਵੀਰ ਕੌਰ,e rickshaw ਚਾਲਕ ਗੁਰਮੇਲ ਸਿੰਘ ਅਤੇ ਮਨਦੀਪ ਕੌਰ ਦੇ ਤੌਰ ਤੇ ਹੋਈ ਹੈ । ਪੁਲੀਸ ਅਧਿਕਾਰੀ ਨੇ ਦਸਿਆ ਕਿ ਫਿਲਹਾਲ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ।