ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 42 ਦੇ ਉਮੀਦਵਾਰ ਰੋਮੀ ਵਧਵਾ ਜੀ ਵਲੋ ਆਯੋਜਿਤ ਕੀਤੀ ਗਈ ਘਈ ਨਗਰ ਵਿਚ ਵਿਸ਼ੇਸ਼ ਮੀਟਿੰਗ । ਇਸ ਮੀਟਿੰਗ ਦਾ ਮਕਸਦ ਆਪਣੇ ਵਾਰਡ ਵਾਸੀਆ ਦੀਆ ਮੁਸ਼ਕਿਲਾਂ ਨੂੰ ਸੁਣਨਾ ਸੀ। ਜਿਸ ਨੂੰ ਰੋਮੀ ਵਧਵਾ ਜੀ ਪਹਿਲ ਦੇ ਤੌਰ ਉੱਤੇ ਹਾਲ ਕਰਾ ਸਕਣ। ਓਹਨਾ ਨੇ ਇਸ ਮੀਟਿੰਗ ਵਿਚ ਆਪਣੇ ਵਾਰਡ ਵਾਸੀਆ ਨੂੰ ਯਕੀਨ ਦਵਾਇਆ ਹੈ ਕੇ ਅਗਰ ਮੋਹਲਾ ਨਿਵਾਸੀ ਓਹਨਾ ਨੂ ਜਿਤਾਉਂਦੇ ਹਨ ਤਾਂ ਉਹ ਵਾਰਡ ਵਾਸੀਆ ਨੂੰ ਆਪਣਾ ਪਰਿਵਾਰ ਸਮਝ ਕੇ ਹੀ ਓਹਨਾ ਦੀਆ ਮੁਸ਼ਕਿਲਾਂ ਵਿਚ ਓਹਨਾ ਦੇ ਨਾਲ ਖੜੇ ਹੋਣ ਗੇ ।