ਨਵੀਂ ਦਿੱਲੀ -(ਮਨਦੀਪ ਕੌਰ)- ਨਵੀਂ ਦਿੱਲੀ ਵਿਚ ਬੰਬ ਬਲਾਸਟ ਹੋਣ ਦਾ ਮਾਮਲਾ ਸਾਮ੍ਹਣੇ ਆਇਆ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਪਛਿੱਮ ਬੰਗਾਲ ਦੇ ਪਿੰਡ ਮੁਰਸ਼ਿਦਾ ਬਾਦ ਦੀ ਹੈ । ਇਸ ਘਟਨਾ ਵਿਚ 3 ਲੋਕਾ ਦੀ ਮੌਤ ਹੋ ਚੁੱਕੀ ਹੈ। ਘਟਨਾ ਦੀ ਸੂਚਨਾ ਪੁਲੀਸ ਨੂੰ ਦੇ ਦਿੱਤੀ ਗਈ ਹੈ । ਪੁਲੀਸ ਨੇ ਮੋਕੇ ਉੱਤੇ ਪਹੁੰਚ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ।
ਪੁਲੀਸ ਮੁਤਾਬਿਕ ਇਕ ਘਰ ਵਿਚ ਦੇਸੀ ਤਰੀਕੇ ਨਾਲ ਬੰਬ ਬਣਾਇਆ ਜਾ ਰਿਹਾ ਸੀ।
ਇਸ ਦੌਰਾਨ ਇਹ ਧਮਾਕਾ ਹੋ ਗਿਆ । ਜਾਣਕਾਰੀ ਮੁਤਾਬਿਕ ਸਾਰਾ ਮਕਾਨ ਤਹਿਸ ਨਹਿਸ ਹੋ ਚੁੱਕਾ ਹੈ ।ਅਤੇ 3 ਲੋਕਾ ਦੀ ਮੌਤ ਹੋ ਚੁੱਕੀ ਹੈ ।