ਜਲੰਧਰ-(ਮਨਦੀਪ ਕੌਰ )– ਚੁਣਾਵੀ ਦਿਨ ਖਤਮ ਹੋਣ ਦੇ ਬਾਅਦ ਪਹਿਲੇ ਦਿਨ ਹੀ ਦੀ ਪਾਰਟੀਆਂ ਦੇ ਆਪਸ ਵਿਚ ਭੀੜਨ ਦਾ ਮਾਮਲਾ ਸਾਮ੍ਹਣੇ ਆਇਆ ਹੈ । ਮਾਮਲਾ ਵਾਰਡ ਨੰਬਰ 41 ਵਿਚ ਪੈਂਦੇ ਅਵਤਾਰ ਨਗਰ ਦਾ ਹੈ ।ਜਿੱਥੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਅਮਨੋ- ਸਾਮ੍ਹਣੇ ਹੋ ਗਏ ਹਨ ।ਦਸਿਆ ਜਾ ਰਿਹਾ ਹੈ ਕੇ ਇਹ ਲੜਾਈ ਇਕ ਗੱਡੀ ਦੇ ਖੜੀ ਕਰਨ ਕਰਕੇ ਹੋਇਆ ਸੀ।
ਜਿਸ ਵਿਚ ਇਕ ਮਾਮੂਲੀ ਜਹੀ ਬਹਿਨਸ ਨੇ ਜ਼ਬਰਦਸਤ ਲੜਾਈ ਦਾ ਰੂਪ ਕੇ ਲਿਆ । ਜਿੱਥੇ ਦੂਸਰੀ ਪਾਰਟੀ ਦਾ ਕਹਿਣਾ ਹੀ ਕੇ ਆਮ ਆਦਮੀ ਪਾਰਟੀ ਕੋਲੋ ਆਪਣੀ ਹਾਰ ਬਰਦਾਸ਼ ਨਹੀਂ ਰਹੀ ਹੈ ।ਜਿਸ ਕਾਰਨ ਉਹ ਗੁੰਡਾਗਰਦੀ ਉੱਤੇ ਉਤਰ ਆਏ ਹਨ । ਬਾਕੀ ਪੁਲੀਸ ਪ੍ਰਸ਼ਾਸਨ ਨੂੰ ਲਿਖਤੀ ਅਰਜੀ ਦੇ ਦਿੱਤੀ ਗਈ ਹੈ ।ਜਿਸ ਦੇ ਚਲਦੇ ਆਮ ਆਦਮੀ ਪਾਰਟੀ ਉੱਤੇ ਬਣਦੀ ਕਰਵਾਈ ਕੀਤੀ ਜਾਵੇ ਗਈ