ਜਲੰਧਰ -(ਮਨਦੀਪ ਕੌਰ )- ਵਾਰਡ ਨੰਬਰ 42 ਵਿੱਚੋ ਆਪ ਦੇ ਉਮੀਦਵਾਰ ਰੋਮੀ ਵਧਵਾ ਜੀ ਨੇ ਕੱਲ ਡੋਰ ਟੂ ਡੋਰ ਕੀਤਾ ਜਿਸ ਵਿਚ ਓਹਨਾ ਦੇ ਨਾਲ ਇੰਟਰਨੈਸ਼ਨਲ ਖਿਡਾਰੀ ਬੋਡੀਬਿਲਡਰ ਵਰਿੰਦਰ ਸਿੰਘ ਘੁੰਮਣ ਜੀ ਵੀ ਬੜੇ ਉਚੇਚੇ ਰੂਪ ਵਿਚ ਓਹਨਾ ਦੇ ਮੋਢੇ ਨਾਲ ਮੋਢਾ ਜੋੜ ਕੇ ਓਹਨਾ ਦੀ ਸਪੋਰਟ ਕਰਦੇ ਨਜ਼ਰ ਆਏ ।
ਤੁਸੀ ਵੀਡਿਓ ਵਿਚ ਸਾਫ ਤੌਰ ਉੱਤੇ ਦੇਖ ਸਕਦੇ ਹੋ ਕੇ ਕਿਵੇਂ ਵਰਿੰਦਰ ਸਿੰਘ ਘੁੰਮਣ ਜੀ ਰੋਮੀ ਵਧਵਾ ਲਈ ਵਾਰਡ ਵਾਸੀਆ ਨੂੰ ਵੋਟਾਂ ਲਈ ਅਪੀਲ ਕਰਦੇ ਪਏ ਹਨ ।