ਜਲੰਧਰ -(ਮਨਦੀਪ ਕੌਰ ) – ਆਮ ਆਦਮੀ ਪਾਰਟੀ ਦੇ ਨੇਤਾ ਮੁਕੇਸ਼ ਸੇਠੀ ਜੀ ਵਾਰਡ ਨੰਬਰ 56 ਵਿੱਚੋ ਵਾਰਡ ਵਾਸੀਆ ਵਲੋ ਰਖੀ ਗਈ ਮੀਟਿੰਗ ਵਿੱਚ ਸ਼ਾਮਿਲ ਹੋਏ ।
ਜਿੱਥੇ ਓਹਨਾ ਨੇ ਦਸਿਆ ਕਿ ਅਗਰ ਵਾਰਡ ਨੰਬਰ 56 ਵਿੱਚੋ ਓਹਨਾ ਨੂ ਜਿੱਤ ਮਿਲਦੀ ਹੈ ਤਾਂ ਉਹ ਵਾਰਡ ਵਾਸੀਆਂ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਪਹਿਲ ਦੇ ਅਧਾਰ ਉੱਤੇ ਹੱਲ ਕਰਨ ਗੇ ।
ਜਿਸ ਵਿਚ ਸਭ ਤੋ ਪਹਿਲਾ ਵਾਰਡ ਵਿਚ ਨਸ਼ਿਆ ਉੱਤੇ ਰੋਕ ਲਗਾਉਣ ਗੇ ।ਅਤੇ ਗੰਦੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਗੇ ।
ਜਿਥੋਂ ਤਕ ਮੋਹਲਾ ਵਾਸੀਆ ਦੀ ਗੱਲ ਕੀਤੀ ਜਾਵੇ ਤਾਂ ਮੁਕੇਸ਼ ਸੇਠੀ ਜੀ ਨੂੰ ਆਪਣੇ ਵਾਰਡ ਵਾਸੀਆਂ ਤੋ ਬੁਹਤ ਬੁਹਤ ਪਿਆਰ ਮਿਲ ਰਿਹਾ ਹੈ ।