ਪੰਜਾਬ -(ਮਨਦੀਪ ਕੌਰ )- ਇਕ NRI ਲੜਕੀ ਵੱਲੋਂ ਪੰਜਾਬੀ ਸਿੰਗਰ ਰਾਇ ਜੁਝਾਰ ਉੱਤੇ ਗੰਭੀਰ ਆਰੋਪ ਲਗਾਏ ਜਾ ਰਹੇ ਹਨ। NRI ਲੜਕੀ ਦਾ ਕਹਿਣਾ ਹੈ ਕਿ ਪੰਜਾਬੀ ਸਿੰਗਰ ਕਨੇਡਾ ਆਪਣਾ ਸ਼ੋ ਲਗਾਉਣ ਆਇਆ ਸੀ।ਜਿੱਥੇ ਅਸੀ ਇਕ ਦੂਜੇ ਨੂੰ ਪਸੰਦ ਕੀਤਾ ਅਤੇ ਇਕ ਦੂਜੇ ਦੇ ਕਰੀਬ ਆਏ।
ਪ੍ਰੈਸ ਕਾਨਫਰੰਸ ਦੌਰਾਨ ਲੜਕੀ ਨੇ ਦਸਿਆ ਕੇ ਉਹ ਰਾਇ ਜੁਝਾਰ ਨੂੰ ਮਿਲਣ ਇੰਡੀਆ ਵੀ ਆਈ ਸੀ। ਅਸੀ ਇੱਕ ਦੂੱਜੇ ਨੂੰ ਵਿਆਹ ਲਈ ਅਪਰੋਚ ਕੀਤਾ ਸੀ।ਪਰ ਲੜਕੀ ਦਾ ਪਰਿਵਾਰ ਇਕ ਗੱਲ ਨਹੀਂ ਮੰਨਿਆ ।ਤਾਂ ਲੜਕੀ ਨੇ ਕਿਹਾ ਕਿ ਮੈਂ ਉਸ ਨੂੰ ਵਿਆਹ ਕਰਾਉਣ ਤੋ ਮਣਾ ਕਰ ਦਿੱਤਾ ਕਿਉੰਕਿ ਉਸ ਦਾ ਪਰਿਵਾਰ ਇਸ ਗੱਲ ਦੀ ਇਜਾਜ਼ਤ ਨਹੀਂ ਦੇ ਰਿਹਾ ਸੀ। ਜਿਸ ਤੋ ਬਾਅਦ ਰਾਇ ਨੇ ਉਸ ਨੂੰ ਮੈਂਟਲੀ ਤੌਰ ਉੱਤੇ ਬੁਹਤ ਪ੍ਰੇਸ਼ਾਨ ਕਰ ਦਿੱਤਾ। ਜਿਸ ਤੋ ਬਾਅਦ ਕੁੜੀ ਇੰਡੀਆ ਆਈ ਹੈ ਅਤੇ ਪ੍ਰੈਸ ਕਾਨਫਰੰਸ ਦੁਵਾਰਾ ਮਦਦ ਦੀ ਗੁਹਾਰ ਲੱਗਾ ਰਹੀ ਹੈ।