ਜਲੰਧਰ -(ਮਨਦੀਪ ਕੌਰ)- ਅੱਜ ਜਲੰਧਰ ਦੇ ਕਈ ਇਲਾਕਿਆ ਵਿਚ ਬਿਜਲੀ ਸਪਲਾਈ ਬੰਦ ਰਹੇ ਗਈ । 15 ਦਸੰਬਰ ਦਿਨ ਐਤਵਾਰ ਨੂੰ 66 kV ਅਰਬਨ ਅਸਟੇਟ ਸਬ ਸਟੇਸ਼ਨ ਦੇ ਚਲਦੇ 11 KV ਫੀਡਰ BMSL, ਜਲੰਧਰ ਹਾਈਟਸ,PPR, ਰੋਇਲ ਰੈਜੀਡੈਂਸੀ , ਮੋਤਾ ਸਿੰਘ ਨਗਰ , ਗਾਰਡਨ ਕਲੋਨੀ,ਮਿੱਠਾਪੁਰ ਫੀਡਰੋ ਦੇ ਅੰਦਰ ਆਉਂਦੇ ਇਲਾਕਿਆ ਵਿੱਚ ਬਿਜਲੀ ਦੀ ਸਪਲਾਈ ਬੰਦ ਰਹੇ ਗਈ। ਇਹਨਾ ਇਲਾਕਿਆ ਵਿੱਚ ਸਵੇਰੇ 11 ਬਜੇ ਤੋ ਦੁਪਹਿਰ 1 ਵਜੇ ਤਕ ਬਿਜਲੀ ਬੰਦ ਰਹੇ gi । ਜਿਸ ਵਿਚ ਜਲੰਧਰ ਹਾਈਟਸ 1-2 ਅਤੇ ਅਰਬਨ ਅਸਟੇਟ ਫੇਸ 2 , ਇਕੋ ਹੋਮਸ, ਰਮਣੀਕ ਨਗਰ , ਮੋਤਾ ਸਿੰਘ ਨਗਰ ਅਤੇ ਮਿੱਠਾਪੁਰ ਚੌਂਕ ਅਤੇ ਆਸ ਪਾਸ ਦੇ ਇਲਾਕੇ ਪ੍ਭਾਵਿਤ ਹੋਣ ਗੇ ।