ਚੰਡੀਗੜ੍ਹ -(ਮਨਦੀਪ ਕੌਰ)- ਪੰਜਾਬੀ ਸਿੰਗਰ ਦਿਲਜੀਤ ਦੋਸਾਂਝ ਆਏ ਦਿਨ ਕਿਸੀ ਨਾ ਕਿਸੀ ਚਰਚਾ ਦਾ ਵਿਸ਼ਾ ਬਣਿਆ ਹੀ ਰਹਿੰਦਾ ਹੈ ।ਅੱਜ ਕਲ ਦਿਲਜੀਤ ਦੁਸਾਂਝ ਆਪਣੇ ਇੰਡੀਆ ਦੇ ਤੌਰ ਜਿਸ ਦਾ ਨਾਮ DIL- luminati ਹੈ। ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਦਿਲਜੀਤ ਨੂੰ ਅਪਣਾ ਸ਼ੋ ਕਰਨ ਦੀ ਅਨੁਮਤੀ ਦੇ ਦਿੱਤੀ ਹੈ । ਪਰ ਇਸ ਵਿੱਚ ਧਵਨੀ ਸੀਮਾ ਦੀ ਪਾਲਣਾ ਕਰਨੀ ਪਵੇ ਗਈ । ਜਿਸ ਵਿਚ ਜਿਆਦਾ ਤੋ ਜਿਆਦਾ ਸ਼ੋਰ ਦਾ ਸਤਰ 75 ਡੇਸੀਬਲ ਹੋਣਾ ਚਾਹੀਦਾ ਹੈ ।ਅਗਰ ਇਹਨਾ ਉਦੇਸ਼ਾਂ ਦੀ ਉਲੰਘਨਾ ਕੀਤੀ ਗਈ ਤਾਂ ਸ਼ੋ ਦੇ ਆਯੋਜਕਾਂ ਉੱਤੇ ਸਖ਼ਤ ਤੋ ਸਖ਼ਤ ਕਰਵਾਈ ਕੀਤੀ ਜਾਵੇਗੀ