ਜਲ਼ੰਧਰ-(ਮਨਦੀਪ ਕੌਰ)– BJP ਵੱਲੋਂ ਦੇਰ ਰਾਤ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ ਹੈ ।ਜਿਸ ਤੋ ਬਾਅਦ ਸਾਰੇ ਉਮੀਦਵਾਰਾਂ ਨੇ ਜਿੱਤ ਪਾਉਣ ਲਈ ਆਪਣੀ ਕਮਰ ਕਸ ਲਈ ਹੈ। ਉੱਥੇ ਹੀ ਵਾਰਡ ਨੰਬਰ 42 ਤੋ ਸਚਿਨ ਸਰੀਨ ਨੂੰ BJP ਵੱਲੋਂ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ ।
ਜਿਸ ਤੋਂ ਬਾਅਦ ਸਚਿਨ ਸਰੀਨ ਆਪਣੇ ਸਾਥੀਆ ਸਮੇਤ ਦਰਗਾਹ 5 ਪੀਰ ਜੈਨਾ ਨਗਰ ਨਤਮਸਤਕ ਹੋਣ ਪਹੁੰਚੇ ਸਨ ।
ਓਹਨਾ ਦੇ ਨਾਲ ਵਰਿੰਦਰ ਹਾਂਡਾ ,ਧਰਮਿੰਦਰ ਹਾਂਡਾ , ਹੈਪੀ ਸਿਕਰੀ, ਵਿਵੇਕ ਅਭੀ, ਕਾਲਾ ਸੋਨੀ, ਅਰੁਣ ਸ਼ਰਮਾ,ਵਰੁਣ ਸ਼ਰਮਾ,ਡਾਕਟਰ ਧੀਮਾਨ ਸਾਬ, ਨਰਿੰਦਰ ਸੋਨੀ , ਗਾਂਧੀ ਸੋਨੀ , ਜਨਕ ਰਾਜ ਅਤੇ ਸਨੀ ਸਰੀਨ ਮੌਜੂਦ ਰਹੇ।