ਜਲੰਧਰ-(ਮਨਦੀਪ ਕੌਰ)- ਪੁਲੀਸ ਵੱਲੋਂ ਇਕ ਵੱਡੇ ਕਾਰੋਬਾਰੀ ਸਮੇਤ 3 ਉੱਤੇ ਧੋਖਾ ਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿਚ ਮਿਲੀ ਜਾਣਕਾਰੀ ਮੁਤਾਬਿਕ ਮਾਸਟਰ ਤਰ੍ਹਾ ਸਿੰਘ ਨਗਰ ਨਿਵਾਸੀ ਅਮਿਤ ਅਰੋੜਾ ਪੁੱਤਰ ਦੀਵਾਨ ਚੰਦ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਵਿੱਚ ਓਹਨਾ ਨੇ ਆਰੋਪ ਲਗਾਇਆ ਕੇ ਸਿਵਿਲ ਲਾਈਨ ਸਥਿਤ ਸਿਟੀ ਸਕਿਓਰ ਬਿਲਡਿੰਗ ਵਿੱਚ ਰਯਰ ਇਸਟੇਟ ਕਾਰੋਬਾਰੀ ਗਗਨ ਕਪੂਰ,ਅਵਿਨਾਸ਼ ਚੰਦਰ ਅਤੇ ਅੰਕੁਸ਼ ਮਰਵਾਹਾ ਕੋਲੋ 4 ਦੁਕਾਨਾਂ 2015 ਅਤੇ 2017 ਵਿੱਚ ਖਰੀਦਿਆ ਸਨ ।ਪਰ ਓਹਨਾ ਦੁਕਾਨਾਂ ਦਾ ਕਮਪਲਿਸ਼ਨ ਸਰਟੀਫਿਕੇਟ ਨਹੀਂ ਦਿੱਤਾ ਗਿਆ
ਜਦੋਂ ਇਸ ਬਾਰੇ ਬਾਰ ਬਾਰ ਮੰਗ ਕੀਤੀ ਗਈ ਤਾਂ ਓਹਨਾ ਨੇ ਨਗਰ ਨਿਗਮ ਜਲੰਧਰ ਦੁਵਾਰਾ ਫਾਰਵਰਡ ਲੇਟਰ ਨੂੰ ਕੰਪਿਊਟਰ ਤੇ ਐਡਿਤ ਕਰ ਕਿ ਸਿਟੀ ਸੈਕਿਓਰ ਏਡਿਤ ਕਰ ਕਿ ਵੱਟਸ ਐਪ ਕਰ ਦਿੱਤਾ।
ਜਦ ਇਸ ਲੈਟਰ ਦੀ ਜਾਂਚ ਨਗਰ ਨਿਗਮ ਤੋ ਕਾਰਵਾਈ ਗਈ ਤਾਂ ਪਤਾ ਚਲਿਆ ਕੇ ਇਹ ਕੰਮਲਿਸ਼ਨ ਨਕਲੀ ਹੈ ।
ਥਾਣਾ ਨਵੀਂ ਬਰਾਦਰੀ ਵਿੱਚ ਸ਼ਿਕਾਇਤ ਅਨੁਸਾਰ ਓਹਨਾ ਨੇ ਇਹ ਚਾਰ ਦੁਕਾਨਾਂ ਕਿਰਾਏ ਤੇ ਦਿੱਤੀਆ ਸੀ। ਜਿਹਨਾਂ ਦਾ ਕਾਂਟਰੈਕਟ 2022 ਵਿੱਚ ਖਤਮ ਹੋ ਗਿਆ ।ਇਸ ਤੋਂ ਬਾਅਦ ਨਵੇਂ ਸਿਰੇ ਤੋਂ NJ WEALTH LIMITED