ਪੰਜਾਬ- ਪੰਜਾਬ ਵਿੱਚ 4 ਜਗ੍ਹਾ ਤੇ ਹੋ ਰਹੇ ਉਪਚੁਨਾਵ ਵਿੱਚੋ ਆਪ ਪਾਰਟੀ ਨੇ 3 ਸੀਟਾਂ ਤੇ ਆਪਣੀ ਜਿੱਤ ਦਾ ਝੰਡਾ ਲਹਿਰਾ ਦਿੱਤਾ ਹੈ । 4 ਵਿੱਚੋ 1 ਨੂੰ ਛੱਡ ਕੇ 3 ਸੀਟਾਂ ਉੱਤੇ ਲੱਗ ਪੱਗ ਆਪ ਪਾਰਟੀ ਦੀ ਜਿੱਤ ਪੱਕੀ ਹੈ । ਉੱਥੇ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਜ ਵੜਿੰਗ ਵੀ ਆਪਣੀ ਜਗ੍ਹਾ ਨਹੀਂ ਬਚਾ ਪਾਏ। ਗਿੱਦੜਬਾਹਾ ਤੋ ਰਾਜਾ ਵੜਿੰਗ ਦੀ ਪਤਨੀ ਅੰਮ੍ਰਿਤਾ ਵੜਿੰਗ ਲੱਗ ਪੱਗ ਆਪਣੀ ਹਾਰ ਦੇ ਬੁਹਤ ਕਰੀਬ ਹੈ ।
ਜਿਨ੍ਹਾਂ ਨੂੰ ਡਿੰਪੀ ਢਿੱਲੋਂ ਨੇ 9600 ਵੋਟਾਂ ਨਾਲ ਹਰਾਇਆ ਹੈ । ਉੱਥੇ ਹੀ ਰਾਜਕੁਮਾਰ ਚੱਬੇਵਾਲ ਦੇ ਬੇਟੇ ਇਸ਼ਾਂਕ ਚੱਬੇਵਾਲ 23000 ਦੀਆ ਵੋਟਾਂ ਦੀ ਲੀਡ ਨਾਲ ਅੱਗੇ ਚਲ ਰਹੇ ਹਨ ।
ਡੇਰਾ ਬਾਬਾ ਨਾਨਕ ਤੋ ਵੀ ਆਪ ਦੇ ਉਮੀਦਵਾਰ ਗੁਰਦੀਪ ਰੰਧਾਵਾ ਲੱਗ ਪੱਗ ਜਿੱਤ ਕੇ ਕੋਲ ਹਨ। ਬਰਨਾਲਾ ਤੋਂ ਕੁਲਦੀਪ ਸਿੰਘ ਢਿੱਲੋਂ ਅੱਗੇ ਹਨ ।